#NAVI_FEROZPURWALA🧿 ( @naviferozpurwala ) Instagram Profile

naviferozpurwala

#NAVI_FEROZPURWALA🧿

ᒪYᖇIᑕIST PRODUCER
👉 𝐃𝐢𝐥𝐛𝐚𝐫𝐚 ( 𝐏𝐚𝐭𝐢 𝐏𝐚𝐭𝐧𝐢 𝐀𝐮𝐫 𝐖𝐨𝐡)
𝐖akhra 𝐒wag,
𝐌𝐢𝐭ran 𝐃𝐄 Boot
𝐇awa de Warke(𝐂𝐡𝐚𝐧𝐧𝐚 𝐌𝐞𝐫𝐞𝐲𝐚)
𝐁𝐞𝐰𝐚𝐟𝐚 𝐇𝐮𝐧𝐝𝐞 𝐍𝐞
Snapchat :- NaviKamboz

  • 1.4k posts
  • 33.1k followers
  • 424 following

#NAVI_FEROZPURWALA🧿 Profile Information

  • ਮੇਰੀ ਅੰਮੀ ਦੀ ਖੁਵਾਈਸ਼ ਮੈ ਸਦਾ ਖੁਸ਼ ਰਵਾਂ.. ਇੱਕ ਪਾਠ ਰੋਜ਼ ਕਰਾਂ ਤੇ ਉਹਦਾ ਹਾਲ ਪੁਛ ਲਵਾਂ... "ਨਵੀ"

  •  0  31  15 May, 2020
  • Bewaqt Bewajah Behisaab Muskraa Deta Hoon..
Aadhe Dushmano'n ko Toh Yu'n hi Haraa Deta Hoon ..
Vese apni kise nal koi Dushmani hai hi nahi 🤪😛

  •  0  32  15 April, 2020
  • ਫਰਕ ਬਹੁਤ ਨੇ ਸਾਡੇ ਹੱਕ ਤੇ ਤੁਹਾਡੇ ਹੱਕਾਂ ਚ',
ਤੇਰੇ ਤੋਂ ਸਾਡੀ ਹਾਂ ਦਾ ਨਾਰਾ ਪੜਿਆ ਨਹੀਂ ਜਾਂਦਾ.. ਕੁਝ ਅਸੀਂ ਆਪ ਵੀ ਬੜੇ ਬੁਝਦਿਲ ਹਾਂ,
ਭਾਈ ਸੱਚ ਨਾਲ ਸਾਥੋਂ ਖੜਿਆ ਨਹੀਂ ਜਾਂਦਾ ... ਪੱਖ਼ਪਾਤੀ ਮੀਡੀਆ ਦੀ ਅੱਖ ਦੇਖਦੇ ਰਹਿੰਦੇ ਆਂ,
ਹਾਲਾਤਾਂ ਨਾਲ ਹੁਣ ਸਾਥੋਂ ਲੜਿਆ ਨਹੀਂ ਜਾਂਦਾ... ਉਂਝ ਖੁਦ ਨੂੰ ਓੁਧਮ ਸਿੰਘ ਦੇ ਵਾਰਿਸ ਦਸਦੇ ਆਂ,
ਪਰ “ਨਵੀ” ਜੁਲਮ ਖਿਲਾਫ ਸੂਲੀ ਤੇ ਚੜਿਆ ਨਹੀਂ ਜਾਂਦਾ.... #poetry #igpoets #writersofinstagram #poetrycommunity #writingcommunity #writerscommunity #poemsofinstagram #micropoetry #writersnetwork #lovepoems #madewords #quotesofinstagram #writers #bymepoetry #poemsporn #spilledink #wordswithqueens #wordswithkings #igpoetry #instaquote #poetryisnotdead #poetrycommunity #poetsofinstagram #poetsofindia #poetsempire
#indianpoetsociety #india #moonandblaze #writerssociety  #thegoodquote

  •  0  8  23 February, 2020
  • Churaa layi Mere Akhan de hanju ous mirag wargi kudi ne,
ehnu Taras akhaan k Pyar aakhaan.....
Jihne lafzaan nal chum layi zubaan meri,
ohnu Hoor akhaan k Dildaar aakhaan.....
Oh chale te Hawa v rukh badal laye,
ohnu Basant akhaan k Bahaar aakhaan ..........
Ohde shuuhan nal “navi” da kirdaar Sohna hogea,
ehnu Pyar akhaan k Chamatkaar aakhaan.......
#ferozpurwala🤔✍️️

  •  0  15  12 February, 2020
  • ਮੈਂ ਦੇਖੀ ਹੈ ਹੁੰਦੀ ਇਬਾਦਤ ਨਿਗਾਹਾਂ ਚ',
ਮੇਰਾ ਹੀ ਨਾਂ ਹੁੰਦਾ ਉਹਦੀਆਂ ਦੁਆਵਾਂ ਚ',
ਮੈਂ ਸ਼ਾਇਰ ਹਾਂ ਮੈਨੂੰ ਕਾਹਦਾ ਡਰ,
ਮੈਂ ਲਿਖ ਜਾਵਾਂਗਾ ਮੁਹੱਬਤ ਹਵਾਵਾਂ ਚ'... "ਨਵੀ"

  •  0  16  23 January, 2020
  • *Maan pura karida punjabi hon te*.. Main kinna khushkismat haan jo menu @gurdasmaanjeeyo saab* layi *likhan* da mauka milea, ohna nal kamm karna  ikk haseen khwab pura hon wali gal hai.. Special Thanks to @jaidevkumar_jd bhaaji @manjithans bhaaji @zeemusiccompany .. 😊😊🙏🙏 Kal nu aa reha ji Gana te bahut jaldi @zeepunjabi_off v.. *Maan pura karida punjabi hon te*..

  •  0  29  25 December, 2019