Karanvir Singh Gill ( @gillkaran01 ) Instagram Profile

gillkaran01

Karanvir Singh Gill

🤝I suffered , I learned , I changed 🤝❤️Jajjbati ❤️Family❤️ ਹਮ ਨਹੀ ਚੰਗੇ😊ਬੁਰਾ ਨਹੀ ਕੋਇ🙏🏼snapchat- gill69612 #sarbatdabhallaੴ🚩

  • 322 posts
  • 1k followers
  • 474 following

Karanvir Singh Gill Profile Information

  • Duniya Ki karu Masle Sade Hall Goriye , Bina  Gaal  toh karda Ni Munda Gall Goriye ❤️
  • Duniya Ki karu Masle Sade Hall Goriye , Bina Gaal toh karda Ni Munda Gall Goriye ❤️

  •  0  30  9 August, 2020
  • ਜੇ ਚਲਦੇ ਦਿਮਾਗੋ ਗੱਲ੍ਹ ਹੋਰ ਹੋਣੀ ਸੀ ,
ਅਸੀ  ਦਿਲਾਂ ਵਾਲੇ ਜੱਟ ਦਿਲ ਆਈਆਂ ਕਰਦੇ।।
  • ਜੇ ਚਲਦੇ ਦਿਮਾਗੋ ਗੱਲ੍ਹ ਹੋਰ ਹੋਣੀ ਸੀ ,
    ਅਸੀ ਦਿਲਾਂ ਵਾਲੇ ਜੱਟ ਦਿਲ ਆਈਆਂ ਕਰਦੇ।।

  •  0  21  2 August, 2020
  • ਸਾਡੇ ਚੇਤਿਆਂ ਦੇ ਵਿੱਚ ਦਾਨ ਰਹੇ 
ਤੇ ਸਦਾ ਸਲਾਮਤ ਜਾਨ ਰਹੇ
ਕੋਈ ਐਸਾ ਕੌਤਕ ਕਰ ਕੁਦਰਤ
ਸਾਡੇ ਚੇਹਰਿਆਂ ਤੇ ਮੁਸਕਾਨ ਰਹੇ
  • ਸਾਡੇ ਚੇਤਿਆਂ ਦੇ ਵਿੱਚ ਦਾਨ ਰਹੇ
    ਤੇ ਸਦਾ ਸਲਾਮਤ ਜਾਨ ਰਹੇ
    ਕੋਈ ਐਸਾ ਕੌਤਕ ਕਰ ਕੁਦਰਤ
    ਸਾਡੇ ਚੇਹਰਿਆਂ ਤੇ ਮੁਸਕਾਨ ਰਹੇ

  •  0  13  25 July, 2020
  • ਤਪਿਓ ਦਿਮਾਗ ਥੋੜੇ ਠੰਢੇ ਖਿਆਲਾ ਵਾਲਾ ਨੀ,
ਨੀ ਮੁੰਡਾਂ ਚਿਹਰਾ ਪੜਜੇ ਚਤਰ ਤੇ ਚਾਲਾਂ ਵਾਲਾ ਨੀ ❤️
  • ਤਪਿਓ ਦਿਮਾਗ ਥੋੜੇ ਠੰਢੇ ਖਿਆਲਾ ਵਾਲਾ ਨੀ,
    ਨੀ ਮੁੰਡਾਂ ਚਿਹਰਾ ਪੜਜੇ ਚਤਰ ਤੇ ਚਾਲਾਂ ਵਾਲਾ ਨੀ ❤️

  •  0  30  8 July, 2020
  • ਤੁਸੀਂ ਚੰਗੇ ਓ ਬਣ ਕੇ ਦਿਖਾਉ
ਅਸੀਂ ਮਾੜੇ ਆ ਸਾਬਿਤ ਕਰਕੇ ਦਿਖਾਉ❤️
  • ਤੁਸੀਂ ਚੰਗੇ ਓ ਬਣ ਕੇ ਦਿਖਾਉ
    ਅਸੀਂ ਮਾੜੇ ਆ ਸਾਬਿਤ ਕਰਕੇ ਦਿਖਾਉ❤️

  •  0  30  20 June, 2020
  • ਹੱਟ ਜਾਈਏ ਪਿੱਛੇ ਜਿੱਥੇ ਦਿਲ ਨਾ ਮਿਲੇ❤️
ਏਵੇਂ ਵਾਧੂ ਜਹੇ ਦਿਮਾਗ ਲਾਉਣੇ ਆਉਂਦੇ ਨਾ🤝
  • ਹੱਟ ਜਾਈਏ ਪਿੱਛੇ ਜਿੱਥੇ ਦਿਲ ਨਾ ਮਿਲੇ❤️
    ਏਵੇਂ ਵਾਧੂ ਜਹੇ ਦਿਮਾਗ ਲਾਉਣੇ ਆਉਂਦੇ ਨਾ🤝

  •  0  24  4 June, 2020
  • ਮੁੰਡਾ ਅੜ ਕੇ ਪੁਗਾਉੰਦਾ ਹਰ ਇੱਕ ਰੀਝ ਨੂੰ❤️
  • ਮੁੰਡਾ ਅੜ ਕੇ ਪੁਗਾਉੰਦਾ ਹਰ ਇੱਕ ਰੀਝ ਨੂੰ❤️

  •  0  18  13 May, 2020
  • ਕੁੱਝ ਸੁਪਨੇ ਮੇਰੇ ਮੋਏ ਨੇ, ਕੁੱਝ ਪਲਕਾਂ ਵਿੱਚ ਸਮੋਏ ਨੇ,
ਕੁੱਝ ਸੁਪਨੇ ਮੇਰੇ ਗੁੱਮ ਹੋ ਗਏ, ਕੁੱਝ ਦਿਲ ਦੇ ਵਿੱਚ ਲਕੋਏ ਨੇ❤️
  • ਕੁੱਝ ਸੁਪਨੇ ਮੇਰੇ ਮੋਏ ਨੇ, ਕੁੱਝ ਪਲਕਾਂ ਵਿੱਚ ਸਮੋਏ ਨੇ,
    ਕੁੱਝ ਸੁਪਨੇ ਮੇਰੇ ਗੁੱਮ ਹੋ ਗਏ, ਕੁੱਝ ਦਿਲ ਦੇ ਵਿੱਚ ਲਕੋਏ ਨੇ❤️

  •  0  34  8 May, 2020
  • ਸਾਡੇ ਵੱਲੋਂ ਜਿੰਨੇ ਸੀ ਨਕਾਰੇ ਕੱਠੇ ਹੋ ਗਏ,
ਸੁਣਿਆ ਵਿਰੋਧੀ ਸਾਰੇ ਕੱਠੇ ਹੋ ਗਏ🤝
  • ਸਾਡੇ ਵੱਲੋਂ ਜਿੰਨੇ ਸੀ ਨਕਾਰੇ ਕੱਠੇ ਹੋ ਗਏ,
    ਸੁਣਿਆ ਵਿਰੋਧੀ ਸਾਰੇ ਕੱਠੇ ਹੋ ਗਏ🤝

  •  0  22  12 March, 2020
  • ❤️ਦਿਲ ਵਾਲਾ ਕੰਮ ਦਿਮਾਗ ਤੋਂ ਨੀ ਕਰਦੇ 
ਜਜਬਾਤੀ ਜਿਹੇ ਬੰਦੇ ਜਣੀ ਖਣੀ ਤੇ ਨੀ ਮਰਦੇ🤝
  • ❤️ਦਿਲ ਵਾਲਾ ਕੰਮ ਦਿਮਾਗ ਤੋਂ ਨੀ ਕਰਦੇ
    ਜਜਬਾਤੀ ਜਿਹੇ ਬੰਦੇ ਜਣੀ ਖਣੀ ਤੇ ਨੀ ਮਰਦੇ🤝

  •  0  32  8 June, 2019
  • ਵੱਜੂਦ ਭਾਲਦਾ ਏ ਸਦਾ ਸਰਦਾਰੀਆਂ,, ਗੁਲਾਮੀਆਂ ਨੀ ਚੁੱਣ ਸਕਦੇ,,,, #SARBATDABHALLA#
  • ਵੱਜੂਦ ਭਾਲਦਾ ਏ ਸਦਾ ਸਰਦਾਰੀਆਂ,, ਗੁਲਾਮੀਆਂ ਨੀ ਚੁੱਣ ਸਕਦੇ,,,, #SARBATDABHALLA#

  •  0  23  29 May, 2019
  • ਆਪਣੇ ਆਪ ਨੂੰ ਹੀ ਸਮਝ ਨਾ ਸਕੇ, ਤਾਂ ਹੀ ਤਾਂ ਘਾਟੇ ਖਾਦੇ ਨੇ ਜਿੰਦਗੀ ਚ❤️
  • ਆਪਣੇ ਆਪ ਨੂੰ ਹੀ ਸਮਝ ਨਾ ਸਕੇ, ਤਾਂ ਹੀ ਤਾਂ ਘਾਟੇ ਖਾਦੇ ਨੇ ਜਿੰਦਗੀ ਚ❤️

  •  0  30  12 May, 2019